ਲਖੀਮਪੁਰ ਖੀਰੀ ਜਾ ਰਹੇ ‘ਆਪ’ ਪੰਜਾਬ ਦੇ ਵਫ਼ਦ ਨੂੰ ਯੂ.ਪੀ. ਪੁਲੀਸ ਨੇ ਹਿਰਾਸਤ ‘ਚ ਲਿਆ

ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਪ੍ਰੋ. ਬਲਜਿੰਦਰ ਕੌਰ, ਅਮਰਜੀਤ ਸੰਦੋਆ ਨੂੰ ਨਿਘਾਸਨ ਅਤੇ ਕੁਲਤਾਰ ਸੰਧਵਾਂ ਨੂੰ ਸਿੰਦੋਲੀ ਪੁਲੀਸ ਨੇ ਰੋਕਿਆ ਲਖੀਮਪੁਰ ਖੀਰੀ ਘਟਨਾ ਨੇ ਭਾਜਪਾ ਦੀ ਗੁੰਡਾਗਰਦੀ ਬਾਰੇ ਸਾਰੇ ਸ਼ੰਕੇ ਮਿਟਾਏ: ਰਾਘਵ ਚੱਢਾ ਚੰਡੀਗੜ੍ਹ, 5 ਅਕਤੂਬਰ:- ਲਖੀਮਪੁਰ ਖੀਰੀ ‘ਚ ਸਰਕਾਰੀ ਗੁੰਡਾਗਰਦੀ ਦੀ ਭੇਂਟ ਚੜ੍ਹੇ ‘ਸ਼ਹੀਦ’ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਖੀਮਪੁਰ ਖੀਰੀ ਜਾ … Continue reading ਲਖੀਮਪੁਰ ਖੀਰੀ ਜਾ ਰਹੇ ‘ਆਪ’ ਪੰਜਾਬ ਦੇ ਵਫ਼ਦ ਨੂੰ ਯੂ.ਪੀ. ਪੁਲੀਸ ਨੇ ਹਿਰਾਸਤ ‘ਚ ਲਿਆ